ਬੀਤੇ ਦੋ ਹਫ਼ਤਿਆਂ ਦੇ ਦੌਰਾਨ, ਕਿੰਨੀ ਵਾਰ:

ਤੁਸੀਂ ਊਰਜਾ ਵਿੱਚ ਕਮੀ, ਢਿੱਲੇ ਪੈਣਾ ਮਹਿਸੂਸ ਕਰਦੇ ਰਹੇ ਹੋ?

ਬੀਤੇ ਦੋ ਹਫ਼ਤਿਆਂ ਦੇ ਦੌਰਾਨ, ਕਿੰਨੀ ਵਾਰ:

ਤੁਸੀਂ ਚੀਜ਼ਾਂ ਲਈ ਖੁਦ ਨੂੰ ਦੋਸ਼ ਦਿੰਦੇ ਰਹੇ ਹੋ?

ਬੀਤੇ ਦੋ ਹਫ਼ਤਿਆਂ ਦੇ ਦੌਰਾਨ, ਕਿੰਨੀ ਵਾਰ:

ਤੁਹਾਨੂੰ ਘੱਟ ਭੁੱਖ ਲੱਗੀ?

ਬੀਤੇ ਦੋ ਹਫ਼ਤਿਆਂ ਦੇ ਦੌਰਾਨ, ਕਿੰਨੀ ਵਾਰ:

ਤੁਹਾਨੂੰ ਸੌਣ, ਸੁੱਤੇ ਰਹਿਣ ਵਿੱਚ ਮੁਸ਼ਕਲ ਹੋਈ?

ਬੀਤੇ ਦੋ ਹਫ਼ਤਿਆਂ ਦੇ ਦੌਰਾਨ, ਕਿੰਨੀ ਵਾਰ:

ਤੁਸੀਂ ਭਵਿੱਖ ਪ੍ਰਤੀ ਨਿਰਾਸ਼ਾ ਮਹਿਸੂਸ ਕਰਦੇ ਰਹੇ ਹੋ?

ਬੀਤੇ ਦੋ ਹਫ਼ਤਿਆਂ ਦੇ ਦੌਰਾਨ, ਕਿੰਨੀ ਵਾਰ:

ਨਿਰਾਸ਼ ਮਹਿਸੂਸ ਕਰਦੇ ਰਹੇ ਹੋ?

ਬੀਤੇ ਦੋ ਹਫ਼ਤਿਆਂ ਦੇ ਦੌਰਾਨ, ਕਿੰਨੀ ਵਾਰ:

ਤੁਸੀਂ ਹੋਰਨਾਂ ਗੱਲਾਂ ਵਿੱਚ ਦਿਲਚਸਪੀ ਨਾ ਹੋਣਾ ਮਹਿਸੂਸ ਕਰਦੇ ਰਹੇ ਹੋ?

ਬੀਤੇ ਦੋ ਹਫ਼ਤਿਆਂ ਦੇ ਦੌਰਾਨ, ਕਿੰਨੀ ਵਾਰ:

ਤੁਹਾਨੂੰ ਨਿਕੰਮੇਪਣ ਦਾ ਅਹਿਸਾਸ ਹੋਇਆ?

ਬੀਤੇ ਦੋ ਹਫ਼ਤਿਆਂ ਦੇ ਦੌਰਾਨ, ਕਿੰਨੀ ਵਾਰ:

ਤੁਸੀਂ ਆਤਮ-ਹੱਤਿਆ ਬਾਰੇ ਸੋਚਿਆ ਜਾਂ ਆਤਮ-ਹੱਤਿਆ ਕਰਨੀ ਚਾਹੁੰਦੇ ਸੀ? NEEDS RE-TRANSLATION

ਬੀਤੇ ਦੋ ਹਫ਼ਤਿਆਂ ਦੇ ਦੌਰਾਨ, ਕਿੰਨੀ ਵਾਰ:

ਧਿਆਨ ਕੇਂਦ੍ਰਿਤ ਕਰਨ ਜਾਂ ਫੈਸਲੇ ਲੈਣ ਵਿੱਚ ਮੁਸ਼ਕਲ ਮਹਿਸੂਸ ਕਰਦੇ ਰਹੇ ਹੋ?

ਨਿੱਜੀ ਜਾਣਕਾਰੀ

ਹੋਰ ਸਵਾਲ

ਹੇਠਾਂ ਦਿੱਤੇ ਸਵਾਲ ਗੁਮਨਾਮ ਹਨ ਅਤੇ ਤੁਹਾਡੀ ਪਛਾਣ ਕਰਨ ਲਈ ਨਹੀਂ ਵਰਤੇ ਜਾਣਗੇ ਪਰ ਇਸ ਦੀ ਬਜਾਏ ਇਹਨਾਂ ਨੂੰ ਅਧਿਐਨ ਦੇ ਨਮੂਨੇ ਦਾ ਵਰਣਨ ਕਰਨ ਲਈ ਵਰਤਿਆ ਜਾਵੇਗਾ। ਕਿਰਪਾ ਕਰਕੇ ਇਨਾਂ ਸਵਾਲਾਂ ਨੂੰ ਇਮਾਨਦਾਰੀ ਨਾਲ ਭਰਨ ਲਈ ਸਮਾਂ ਕੱਢੋ।

ਨਿੱਜੀ ਜਾਣਕਾਰੀ

ਕੀ ਤੁਹਾਡਾ ਕਦੇ ਉਦਾਸੀ ਲਈ ਇਲਾਜ ਕੀਤਾ ਗਿਆ ਹੈ:
ਜੇ ਹਾਂ, ਤਾਂ ਕੀ ਇਲਾਜ ਵਿੱਚ ਦਵਾਈ ਸ਼ਾਮਲ ਸੀ:
ਕੀ ਤੁਸੀਂ ਵਰਤਮਾਨ ਵਿੱਚ ਕੋਈ ਵੀ ਡਾਕਟਰ ਦੁਆਰਾ ਲਿਖੀ ਉਦਾਸੀ-ਵਿਰੋਧੀ ਦਵਾਈ ਲੈ ਰਹੇ ਹੋ?

ਨਿੱਜੀ ਜਾਣਕਾਰੀ

ਕਿਰਪਾ ਕਰਕੇ ਆਪਣੇ ਉੱਤੇ ਧਿਆਨ ਕੇਂਦਰਿਤ ਕਰਨ ਲਈ ਕੁਝ ਕੁ ਸਮਾਂ ਲਓ ਅਤੇ ਦੇਖੋ ਕਿ ਇਸ ਸਮੇਂ ਤੁਹਾਡੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ।
ਬਿਲਕੁਲ ਗ਼ਲਤ
ਬਿਲਕੁਲ ਸਹੀ
ਬਿਲਕੁਲ ਗ਼ਲਤ
ਬਿਲਕੁਲ ਸਹੀ
ਬਿਲਕੁਲ ਗ਼ਲਤ
ਬਿਲਕੁਲ ਸਹੀ
ਬਿਲਕੁਲ ਗ਼ਲਤ
ਬਿਲਕੁਲ ਸਹੀ
ਬਿਲਕੁਲ ਗ਼ਲਤ
ਬਿਲਕੁਲ ਸਹੀ
ਬਿਲਕੁਲ ਗ਼ਲਤ
ਬਿਲਕੁਲ ਸਹੀ

ਤੁਹਾਨੂੰ 0 ਤੋਂ 8 ਦੇ ਵਿਚਕਾਰ ਅੰਕ ਮਿਲੇ।

ਲੱਛਣ ਕਿਸੇ ਵੱਡੀ ਉਦਾਸੀ ਵਾਲੇ ਦੌਰ ਦੇ ਅਨੁਕੂਲ ਨਹੀਂ ਹਨ। ਕਿਸੇ ਵੱਡੀ ਉਦਾਸੀ ਵਾਲੇ ਵਿਕਾਰ ਦੀ ਸੰਭਾਵਨਾ ਨਹੀਂ ਹੈ। ਪੂਰੇ ਮੁਲਾਂਕਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਹੈ।

ਅੰਕਾਂ ਦੀ ਵਿਆਖਿਆ ਅਤੇ ਰੈਫਰਲ ਬਾਰੇ ਸੇਧਾਂ
ਕੁੱਲ ਅੰਕ ਵਿਆਖਿਆ ਰੈਫਰਲ ਬਾਰੇ ਸੇਧਾਂ
0 - 8 ਲੱਛਣ ਕਿਸੇ ਵੱਡੀ ਉਦਾਸੀ ਵਾਲੇ ਦੌਰ ਦੇ ਅਨੁਕੂਲ ਨਹੀਂ ਹਨ। ਕਿਸੇ ਵੱਡੀ ਉਦਾਸੀ ਵਾਲੇ ਵਿਕਾਰ ਦੀ ਸੰਭਾਵਨਾ ਨਹੀਂ ਹੈ। ਪੂਰੇ ਮੁਲਾਂਕਣ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਹੈ।
9 - 16 ਲੱਛਣ ਕਿਸੇ ਵੱਡੀ ਉਦਾਸੀ ਵਾਲੇ ਦੌਰ ਦੇ ਅਨੁਕੂਲ ਹਨ। ਕਿਸੇ ਵੱਡੀ ਉਦਾਸੀ ਵਾਲੇ ਵਿਕਾਰ ਦੀ ਸੰਭਾਵਨਾ ਹੈ। ਪੂਰੇ ਮੁਲਾਂਕਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।
17 - 30 ਲੱਛਣ ਮਜ਼ਬੂਤੀ ਨਾਲ ਕਿਸੇ ਵੱਡੀ ਉਦਾਸੀ ਵਾਲੇ ਦੌਰ ਦੇ ਅਨੁਕੂਲ ਹਨ। ਕਿਸੇ ਵੱਡੀ ਉਦਾਸੀ ਵਾਲੇ ਵਿਕਾਰ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ। ਪੂਰੇ ਮੁਲਾਂਕਣ ਦੀ ਪੁਰਜ਼ੋਰ ਸਿਫਾਰਸ਼ ਕੀਤੀ ਜਾਂਦੀ ਹੈ। ਇਸ ਉੱਚੀ ਰੇਂਜ ਦੇ ਵਿੱਚ, ਗੰਭੀਰਤਾ ਦੇ ਪੱਧਰ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੋ ਸਕਦੀ ਹੈ।

ਧਿਆਨ ਦਿਓ: ਅਜਿਹੇ ਕਿਸੇ ਵੀ ਵਿਅਕਤੀ ਲਈ ਅਗਲੇਰੇ ਮੁਲਾਂਕਣ ਦਾ ਸੁਝਾਅ ਦਿੱਤਾ ਜਾਂਦਾ ਹੈ ਜੋ ਆਤਮ-ਹੱਤਿਆ ਵਾਲੇ ਪ੍ਰਸ਼ਨ (ਆਈਟਮ 9) 'ਤੇ 1 ਜਾਂ ਵੱਧ ਅੰਕ ਲੈਂਦਾ ਹੈ, ਭਾਵੇਂ ਹੱਥ ਵਿੱਚ ਕੁੱਲ ਅੰਕ ਕੁਝ ਵੀ ਹੋਣ

 
ਕੈਲਗਰੀ ਕਾਉਂਸਲਿੰਗ ਸੈਂਟਰ ਵਿਖੇ ਸਲਾਹ-ਮਸ਼ਵਰੇ ਲਈ ਰਜਿਸਟਰ ਕਰੋ

ਤੁਹਾਡੇ ਲੱਛਣਾਂ ਦੇ ਅਧਾਰ 'ਤੇ ਪੂਰਨ ਮੁਲਾਂਕਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ। ਪ੍ਰਭਾਵੀ ਕਾਉਂਸਲਿੰਗ ਲਈ ਬਿਨਾਂ ਕਿਸੇ ਉਡੀਕ ਸੂਚੀ ਅਤੇ ਬਿਨਾਂ ਕਿਸੇ ਵਿੱਤੀ ਰੁਕਾਵਟ ਦੇ ਰਜਿਸਟਰ ਕਰੋ।

ਹੁਣੇ ਰਜਿਸਟਰ ਕਰੋ

self-care kit thumbnail
ਤਣਾਅ ਟੂਲਕਿਟ

ਤੁਹਾਡੇ ਆਲੇ-ਦੁਆਲੇ 'ਚੋਂ, ਟਿਪਸ ਅਤੇ ਟੂਲਸ, ਜੋ ਤੁਹਾਡੇ ਮਦਦ ਲਈ ਹਨ। ਕੇਵਲ ਅੰਗਰੇਜ਼ੀ ਵਿੱਚ ਉਪਲੱਬਧ ਹਨ।

ਡਾਊਨਲੋਡ

ਇਸ ਸਵੈ-ਮੁਲਾਂਕਣ ਲਈ ਲਿੰਕ ਸਾਂਝਾ ਕਰੋ

ਲਿੰਕ ਸਾਂਝਾਕਰਨ ਰਾਹੀਂ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਪ੍ਰਸ਼ਨਾਵਲੀ ਨੂੰ ਸਾਂਝਾ ਕਰੋ। ਤੁਹਾਡੇ ਨਤੀਜੇ ਸਾਂਝੇ ਨਹੀਂ ਕੀਤੇ ਜਾਣਗੇ।